ਗੁਰਮਤਿ ਸੰਗੀਤ ( ਪੱਧਰ ੧ )




ਗੁਰਮਤਿ ਸੰਗੀਤ ( ਪੱਧਰ ੧ )

ਗੁਰਮਤਿ ਸੰਗੀਤ ( Gurmat Sangeet ) ਇਕ ਵਿਲੱਖਣ ਸੰਗੀਤਕ ਪਰੰਪਰਾ ਹੈ ਜੋ ਪੰਜ ਸਦੀਆਂ ਪੁਰਾਣੀ ਹੈ. ਇਹ ਸਿੱਖ ਧਰਮ ਦਾ ਅਤੁੱਟ ਹਿੱਸਾ  ਹੈ | ਗੁਰੂ ਨਾਨਕ ਸਾਹਿਬ ਜੀ, ਇਕ ਹਿੰਦੂ ਪਰੀਵਾਰ ਚ ਪੈਦਾ ਹੋਏ ਅਤੇ, ਸਿੱਖ ਧਰਮ ਦੇ ਬਾਨੀ, ਅਤੇ  ਸਿੱਖ ਧਰਮ ਦੇ ਪਹਿਲੇ ਗੁਰੂ ਨੇ, ਇਸ ਪਰੰਪਰਾ ਦੀ ਸ਼ੁਰੂਆਤ ਕੀਤੀ ਜਦੋਂ ਆਪ ਜੀ ਨੇ ਅਪਨੇ ਬਚਪਨ ਦੇ ਮੁਸਲਮਾਨ ਸਾਥੀ ਭਾਈ ਮਰਦਾਨਾ ਜੀ ਦੇ ਨਾਲ  ਏਸ਼ੀਆ ਅਤੇ ਮੱਧ ਪੂਰਬ ਵਿਚ ਚਾਰ ੳਦਾਸੀਆਂ ਕੀਤੀ | ਗੁਰੁੂ ਨਾਨਕ ਦੇਵ ਜੀ ਨੇ ਇਕ ਪਿਆਰ ਕਰਨ ਵਾਲੇ ਰੱਬ ਦੇ ਬ੍ਰਹਮ ਸੰਦੇਸ਼ ਨੂੰ ਸੰਗੀਤ ਦਵਾਰਾ ਫੈਲਾਇਆ | ਇਸ ਪਰੰਪਰਾ ਨੂੰ ੧੦ ਸਿੱਖ ਗੁਰੂ ਗੁਰੂ ਸਾਹਿਬਾਨਾ ਜੀ ਦੁਆਰਾ ਜਾਰੀ ਰੱਖਿਆ ਗਿਆ , ਇਹ ਅੱਜ ਵੀ ਨੀਰੰਤਰ ਜਾਰੀ ਹੈ | ਗੁਰਮਤਿ ਸੰਗੀਤ ਦੇ ਨਾਲ, ਬ੍ਰਹਮ ਸੰਦੇਸ਼ ਸ਼ਬਦ (ਕੀਰਤਨ, ਧਾਰਮਿਕ ਸੰਦੇਸ਼ ਜਾਂ ਕਵਿਤਾਵਾਂ) ਕੀਰਤਨ ਦੁਆਰਾ ਸਿਖਾਇਆ ਜਾਂਦਾ ਹੈ। ਗੁਰਬਾਣੀ ਕੀਰਤਨ ਸਿੱਖ ਜੀਵਨ  ਦਾ ਅਤੁੱਟ ਅੰਗ ਬਣ ਗਿਆ ਹੈ। ਕੀਰਤਨ ਚੌਂਕੀ ਪਰੰਪਰਾ ਸਦੀਆਂ ਤੋਂ ਗੁਰਦੁਆਰਾ ਸਾਹਿਬ ਵਿਚ ਪ੍ਰਚਲਿਤ ਹੈ ਅਤੇ ਕੀਰਤਨ ਪਰੰਪਰਾ ਜਿਵੇਂ ਕਿ ਵਿਸ਼ੇਸ਼ ਸਮਾਗਮਾਂ ਤੇ ਕੀਤੀ ਜਾਂਦੀ ਹੈ, ਇਸ ਪਰੰਪਰਾ ਦਾ ਵਿਸਤ੍ਰਿਤ ਰੂਪ ਹੈ। ਇਹ ਵਿਹਾਰਕ ਕੀਰਤਨ ਪਰੰਪਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ( ਸ਼ਬਦ ਗੁਰੂ ) ਅਨੁਸਾਰ ਹੈ |

ਸਿੱਖ ਭਗਤੀ ਸੰਗੀਤ ( Gurmat Sangeet )

Url: View Details

What you will learn
  • ਗੁਰਮਤਿ ਸੰਗੀਤ ਦੀ ਸ਼ੁਰੂਆਤ | (ਗਾਇਨ ਅਤੇ ਹਾਰਮੋਨੀਅਮ ਵਜਾਉਣਾ)
  • ਸਾਜ਼ ਦੀ ਜਾਣ ਪਛਾਣ | (ਹਾਰਮੋਨੀਅਮ )
  • ਬੀਬੀਆਂ ਅਤੇ ਭਾਈਆਂ ਦੇ ਗਾਇਨ ਕਰਨ ਦਾ ਪੈਮਾਨਾ |

Rating: 4.65

Level: Beginner Level

Duration: 40 mins

Instructor: GurGiaan Foundation


Courses By:   0-9  A  B  C  D  E  F  G  H  I  J  K  L  M  N  O  P  Q  R  S  T  U  V  W  X  Y  Z 

About US

The display of third-party trademarks and trade names on this site does not necessarily indicate any affiliation or endorsement of course-link.com.


© 2021 course-link.com. All rights reserved.
View Sitemap